ਯੂਜ਼ਰ

ਹਾਲਾਂਕਿ ਗਨੋਮ ਬਹੁਤ ਹੀ ਸੌਖਾ ਹੈ, ਪਰ ਇਹ ਬਹੁਤ ਹੀ ਵੱਡਾ ਅਤੇ ਗੁੰਝਲਦਾਰ ਸਿਸਟਮ ਹੈ, ਇਸਕਰਕੇ ਪੂਰੀ ਤਰ੍ਹਾਂ ਵਰਤੋਂ ਕਰਨ ਲਈ ਕੁਝ ਸਿੱਖਣ ਦੀ ਲੋੜ ਪੈਂਦੀ ਹੈ। ਇਹ ਸੌਖਾ ਬਣਾਉਣ ਵਾਸਤੇ, ਅਸੀਂ ਕੁਝ ਬਹੁਤ ਹੀ ਸੌਖੇ ਡੌਕੂਮੈਂਟ ਦੇ ਰਹੇ ਹਾਂ।

ਡਿਵੈਲਪਰ

ਉਨ੍ਹਾਂ ਲਈ, ਜੋ ਗਨੋਮ ਅਤੇ ਗਨੋਮ ਲਈ ਐਪਲੀਕੇਸ਼ਨ ਡਿਵੈਲਪ ਕਰਦੇ ਹਨ ਜਾਂ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਤੁਸੀਂ ਡਿਵੈਲਪਰ ਦਸਤਾਵੇਜ਼ ਅਤੇ ਸ਼ਾਮਲ ਕਿਵੇਂ ਹੋਈਏ ਬਾਰੇ ਜਾਣਕਾਰੀ ਅਤੇ ਹੋਰ ਕਾਫ਼ੀ ਕੁਝ ਲਵੋਗੇ।


ਪਰਸ਼ਾਸ਼ਕ

ਸੰਸਾਰ ਭਰ ਵਿੱਚ, ਗਨੋਮ ਦੇ ਕਈ ਵੱਡੇ ਤੋਂ ਲੈਕੇ ਛੋਟੇ ਕੰਮ ਹਨ, ਉਨ੍ਹਾਂ ਦੀ ਖਾਸ ਲੋੜਾਂ ਹਨ, ਅਤੇ ਸਿਸਟਮ ਪਰਸ਼ਾਸ਼ਕਾਂ ਨੂੰ ਉਨ੍ਹਾਂ ਦਾ ਧਿਆਨ ਰੱਖਣਾ ਹੈ। ਇੱਥੇ ਤੁਸੀਂ ਕਈ ਗਨੋਮ ਡੈਸਕਟਾਪਾਂ ਨਾਲ ਕੰਮ ਕਰਨ ਵਾਲੇ ਟੂਲ ਅਤੇ ਢੰਗਾਂ ਬਾਰੇ ਜਾਣਕਾਰੀ ਲਵੋਗੇ।