ਮੇਰੀ ਪਸੰਦ

ਪਸੰਦ ਨੂੰ ਸੋਧ ▸ ਮੇਰੀ ਪਸੰਦ ਮੇਨੂ ਰਾਹੀਂ ਬਦਲਿਆ ਜਾ ਸਕਦਾ ਹੈ। ਤੁਸੀਂ ਚਿੱਤਰ ਦਰਸ਼ਕ ਅਤੇ ਸਲਾਇਡ ਸ਼ੋ ਰਾਹੀਂ ਬਦਲ ਸਕਦੇ ਹੋ। ਤਬਦੀਲੀਆਂ ਸਭ ਖੁੱਲ੍ਹੇ ਝਰੋਖਿਆਂ ਲਈ ਤਰੁੰਤ ਲਾਗੂ ਹੋ ਜਾਂਦੀਆਂ ਹਨ।

8.1. ਚਿੱਤਰ ਝਲਕ

ਚਿੱਤਰ ਸੁਧਾਰ

Select the Smooth images when zoomed option to enable image smoothing when you change the image's zoom factor. If you select this option, your images will be smoothed to improve their display quality while viewing them with Image Viewer.

If you select the Automatic orientation option, your images will be rotated on loading according to their metadata. For example portraits are automatically rotated upright. Note that this function requires a correctly set orientation tag in the image's metadata and thus does not work with all images. The rotation is not saved until you save the rotated image (see ਸ਼ੈਕਸ਼ਨ 5 ― ਚਿੱਤਰ ਸੰਭਾਲਣੇ).

ਪਾਰਦਰਸ਼ੀ ਭਾਗ

ਅੱਗੇ ਦਿੱਤੀਆਂ ਚੋਣਾਂ ਰਹਿ ਦੱਸੋ ਕਿ ਚਿੱਤਰ ਦਰਸ਼ਕ ਇੱਕ ਚਿੱਤਰ ਦੇ ਪਾਰਦਰਸ਼ੀ ਭਾਗਾਂ ਨੂੰ ਕਿਵੇਂ ਵੇਖਾਏ:

  • ਡੱਬੀਦਾਰ ਪੈਟਰਨ ਵਾਂਗ

    ਚਿੱਤਰ ਦੇ ਕਿਸੇ ਵੀ ਪਾਰਦਰਸ਼ੀ ਭਾਗ ਨੂੰ ਇੱਕ ਡੱਬੀਦਾਰ ਪੈਟਰਨ 'ਚ ਵੇਖਾਉਦੀ ਹੈ।

  • ਪਸੰਦੀਦਾ ਰੰਗ ਵਾਂਗ

    Displays any transparent parts of the image in a solid color that you specify. Click on the color selector button to select a color.

  • ਬੈਕਗਰਾਊਂਡ ਵਾਂਗ

    ਚਿੱਤਰ ਵਿੱਚ ਕਿਸੇ ਵੀ ਪਾਰਦਰਸ਼ੀ ਭਾਗ ਨੂੰ ਚਿੱਤਰ ਦਰਸ਼ਕ ਕਾਰਜ ਦੇ ਬੈਕਗਰਾਊਂਡ ਰੰਗ ਮੁਤਾਬਕ ਵੇਖਾਉਦੀ ਹੈ।

8.2. ਸਲਾਇਡ ਸ਼ੋ

ਚਿੱਤਰ ਜ਼ੂਮ

Select the Expand images to fit screen option to enlarge images to fit the screen during the slide show. If you do not select this option, images that are smaller than the screen size are not resized to fit the screen.

ਕ੍ਰਮਬੱਧ

Select the Loop sequence option to cycle endlessly through the list of images during the slide show. If you do not select this option, the slide show returns to the collection view after the last image is displayed.

Use the Switch image after ... seconds spin box to specify how long each image is displayed during the slide show. If you set this value to zero, the auto advance function is disabled and only manual browsing is available (see ਸ਼ੈਕਸ਼ਨ 3.5 ― ਚਿੱਤਰ ਪੂਰੀ-ਸਕਰੀਨ/ਸਲਾਇਡ-ਸ਼ੋ ਵਾਂਗ ਵੇਖਣਾ).