ਟੂਲਬਾਰ ਲੋੜ ਮੁਤਾਬਕ ਬਣਾਉਣੀ

Image Viewer's default toolbar contains only a basic set of items to keep it simple. But you can modify the toolbar if you prefer a different set.

7.1. ਟੂਲਬਾਰ ਸੋਧਣੀ

ਜੇ ਤੁਸੀਂ ਆਪਣੀ ਲੋੜ ਮੁਤਾਬਕ ਟੂਲਬਾਰ ਨੂੰ ਸੋਧਣਾ ਚਾਹੁੰਦੇ ਹੋ ਤਾਂ ਸੋਧ ▸ ਟੂਲਬਾਰ ਦੀ ਵਰਤੋਂ ਕਰੋ। ਅੱਗੇ ਦਿੱਤੀ ਵਿੰਡੋ ਖੁੱਲ੍ਹੇਗੀ:

ਚਿੱਤਰ 3ਟੂਲਬਾਰ ਐਡੀਟਰ ਵਿੰਡੋ

It contains the items that are not in the toolbar and the separator item. You can now edit the toolbar:

  • To add new items to the toolbar, drag them from the toolbar editor to the toolbar.
  • To remove items from the toolbar, drag them from the toolbar to the toolbar editor.
  • To rearrange items on the toolbar, drag them to their new position on the toolbar.

When you have finished editing the toolbar, click the Close button in the toolbar editor window. This will close the toolbar editor and make your modified toolbar active.

7.2. ਟੂਲਬਾਰ ਮੁੜ-ਸੈੱਟ ਕਰਨੀ

ਟੂਲਬਾਰ ਉੱਤੇ ਆਪਣੇ ਬਦਲਾਅ ਰੱਦ ਕਰਨ ਅਤੇ ਡਿਫਾਲਟ ਲੇਆਉਟ ਲੈਣ ਲਈ, ਅੱਗੇ ਦਿੱਤੇ ਪਗ਼ ਹਨ:

  1. ਟੂਲਬਾਰ ਐਡੀਟਰ ਖੋਲ੍ਹਣਾ (ਸ਼ੈਕਸ਼ਨ 7.1 ― ਟੂਲਬਾਰ ਸੋਧਣੀ ਵੇਖੋ)
  2. ਡਿਫਾਲਟ ਲਈ ਮੁੜ-ਸੈੱਟ ਬਟਨ ਕਲਿੱਕ ਕਰੋ।
  3. ਟੂਲਬਾਰ ਐਡੀਟਰ ਬੰਦ ਕਰਨ ਵਾਸਤੇ ਬੰਦ ਕਰੋ ਬਟਨ ਨੂੰ ਕਲਿੱਕ ਕਰੋ। ਟੂਲਬਾਰ ਨੂੰ ਡਿਫਾਲਟ ਲੇਆਉਟ ਲਈ ਮੁੜ-ਸੈੱਟ ਕਰ ਦਿੱਤਾ ਜਾਵੇਗਾ।