ਅੰਕੜੇ

ਅੰਕੜੇ ਪ੍ਰੋਗਰਾਮ ਤੁਹਾਨੂੰ ਤੁਹਾਡੇ ਲੈਪਟਾਪ ਜੰਤਰ (ਹਾਰਡਵੇਅਰ) ਵਲੋਂ ਊਰਜਾ ਵਰਤੋਂ ਬਾਰੇ ਗਰਾਫ਼ ਵੇਖਾਉਦਾ ਹੈ।

ਇਸ ਨੂੰ ਜਾਣਕਾਰੀ ਵਿੰਡੋ ਤੋਂ ਗਨੋਮ ਊਰਜਾ ਮੈਨੇਜਰ ਦੇ ਪੁਰਾਣੇ ਵਰਜਨ ਵਿੱਚ ਹਟਾ ਦਿੱਤਾ ਗਿਆ ਸੀ, ਕਿਉਂਕਿ ਡਾਟਾ ਇੰਟਰਫੇਸ ਹੁਣ ਅੰਦਰੂਨੀ IPC ਦੀ ਬਜਾਏ DBUS ਦੀ ਵਰਤੋਂ ਕਰਦਾ ਹੈ। ਇਹ ਹੋਰ ਕਾਰਜਾਂ ਨੂੰ ਕਿਊਰੀ ਕਰਨ ਅਤੇ ਲੋੜ ਮੁਤਾਬਕ ਡਾਟਾ ਵੇਖਾਉਣ ਲਈ ਸਹਾਇਕ ਹੈ।

ਚਿੱਤਰ 6ਬੈਟਰੀ ਊਰਜਾ ਤੋਂ AC ਉੱਤੇ ਜਾਣ ਦੀ ਊਰਜਾ ਅਤੀਤ

ਤੁਸੀਂ ਕੁਝ ਚੋਣਾਂ ਜਾਂ ਗਰਾਫ਼ ਨਹੀਂ ਵੇਖੋਗੇ, ਜੇ ਤੁਹਾਡੇ ਕੰਪਿਊਟਰ ਉੱਤੇ ਲੋੜੀਦਾ ਹਾਰਡਵੇਅਰ ਨਹੀਂ ਹੋਵੇਗਾ। ਤੁਸੀਂ ਹੋਰ ਹਾਰਡਵੇਅਰ ਵੀ ਵੇਖ ਸਕਦੇ ਹੋ ਜੋ ਕਿ ਇੱਥੇ ਨਹੀਂ ਵੇਖਾਇਆ ਗਿਆ ਹੈ, (ਜਿਵੇਂ ਕਿ UPS ਜੰਤਰ), ਪਰ ਇਨ੍ਹਾਂ ਨੂੰ ਵੀ ਹੋਰ ਜੰਤਰਾਂ ਵਾਂਗ ਹੀ ਮੰਨਿਆ ਜਾਂਦਾ ਹੈ।

4.1. ਚਾਰਜ ਅਤੀਤ

ਇਹ ਗਰਾਫ਼ ਸੰਯੁਕਤ ਪ੍ਰਾਇਮਰੀ ਬੈਟਰੀ ਲਈ ਫੀ-ਸਦੀ ਚਾਰਜ ਵੇਖਾਉਦਾ ਹੈ, ਇਸਕਰਕੇ ਜੇ ਤੁਹਾਡੇ ਕੋਲ ਇੱਕ ਮੁੱਖ ਬੈਟਰੀ ਅਤੇ ਇੱਕ ਐਕਸਜਿਲਰੀ ਬੈਟਰੀ ਹੈ ਤਾਂ ਔਸਤ ਚਾਰਜ ਹੀ ਵੇਖਾਇਆ ਜਾਵੇਗਾ। ਇਹ ਗਰਾਫ਼ 'ਚ ਸੰਕੇਤ ਨਹੀਂ ਵੇਖਾਏ ਜਾਂਦੇ ਹਨ।

4.2. ਊਰਜਾ ਅਤੀਤ

This graph shows the power history charge used by the composite primary battery. This line represents the amount of power that is either being used to charge the batteries in the system, or the power being used by the system from the batteries. You should see the line go up when processor intensive tasks are performed, and down when the system is at idle, or when the screen is dimmed. A legend is shown with this graph when data events have been received.

ਤੁਸੀਂ ਆਪਣੇ ਕੰਪਿਊਟਰ ਤੋਂ ਰੇਟ ਡਾਟਾ ਨਹੀਂ ਲੈ ਸਕਦੇ ਜੇ ਇਹ ਚਾਰਜ ਜਾਂ ਡਿਸਚਾਰਜ ਨਹੀਂ ਹੋ ਰਿਹਾ ਜਾਂ ਕੰਪਿਊਟਰ ਸਸਪੈਂਡ ਕੀਤਾ ਹੈ। ਇਹ ਹਾਰਡਵੇਅਰ ਕਮੀ ਕਰਕੇ ਹੈ, ਜਿਸ ਕਰਕੇ ਰੇਟ ਸਿਰਫ਼ ਬੈਟਰੀ ਪਰਬੰਧ ਚਿੱਪ ਤੋਂ ਹੀ ਭੇਜਿਆ ਜਾਂਦਾ ਹੈ ਨਾ ਕਿ ਮੇਨ-ਬੋਰਡ ਉੱਤੇ ਊਰਜਾ ਪਰਬੰਧ ਚਿੱਪ ਤੋਂ ਨਹੀਂ।

4.3. ਅੰਦਾਜ਼ਨ ਸਮਾਂ ਅਤੀਤ

This graph shows the estimated charge history for the composite primary battery. This line represents the amount of time required until charged, or the amount of time until discharge. This line should go proportionally up when the rate decreases and down when the rate increases. A legend is shown with this graph when data events have been received.