The System Monitor application enables you to display basic system information and monitor system processes, usage of system resources, and file systems. You can also use System Monitor to modify the behavior of your system.
ਸਿਸਟਮ ਮਾਨੀਟਰ ਵਿੰਡੋ ਦੇ ਚਾਰ ਟੈਬ ਭਾਗ ਹਨ:
-
ਸਿਸਟਮ
-
Displays various basic information about the computer's hardware and software.
- ਡਿਸਟਰੀਬਿਊਸ਼ਨ
-
-
ਡਿਸਟਰੀਬਿਊਸ਼ਨ ਵਰਜਨ
-
ਲੀਨਕਸ ਕਰਨਲ ਵਰਜਨ
-
ਗਨੋਮ ਵਰਜਨ
- ਹਾਰਡਵੇਅਰ
-
-
ਇੰਸਟਾਲ ਹੋਈ ਮੈਮੋਰੀ
-
ਪਰੋਸੈਸਰ ਅਤੇ ਸਪੀਡ
- ਸਿਸਟਮ ਹਾਲਤ
-
-
ਪਰੋਸੈੱਸ
-
Shows active processes, and how processes are related to each other. Provides detailed information about individual processes, and enables you to control active processes.
-
ਸਰੋਤ (ਰੀਸੋਰਸ)
-
ਅੱਗੇ ਦਿੱਤੇ ਸਿਸਟਮ ਸਰੋਤਾਂ ਦੀ ਮੌਕੇ ਦੀ ਵਰਤੋਂ ਵੇਖਾਉਦਾ ਹੈ:
-
CPU (ਸੈਂਟਰਲ ਪ੍ਰੋਸੈਸਿੰਗ ਯੂਨਿਟ) ਸਮਾਂ
-
ਮੈਮੋਰੀ ਅਤੇ ਸਵੈਪ ਥਾਂ
-
ਨੈੱਟਵਰਕ ਵਰਤੋਂ
-
ਫਾਇਲ ਸਿਸਟਮ
-
Lists all mounted file systems along with basic information about each.
ਇਸ ਬਾਰੇ
ਕਾਪੀਰਾਈਟ
- ਕਾਪੀਰਾਈਟ © 2009 Paul Cutler
- ਕਾਪੀਰਾਈਟ © 2004 ਸਨ ਮਾਈਕਰੋਸਿਸਟਮ
- ਕਾਪੀਰਾਈਟ © 2001, 2002, 2004 ਬਿਲ ਡੇਅ
ਕਾਨੂੰਨੀ ਸੂਚਨਾ
ਇਹ ਦਸਤਾਵੇਜ਼ ਨੂੰ ਗਨੂ ਮੁਕਤ ਦਸਤਾਵੇਜ਼ ਲਾਈਸੈਂਸ (GFDL), ਵਰਜਨ 1.1 ਜਾਂ ਨਵੇਂ, ਜੋ ਕਿ ਫਰੀ ਸਾਫਟਵੇਅਰ ਫਾਊਡੇਸ਼ਨ ਵਲੋਂ ਬਦਲਵੇਂ ਭਾਗ, ਨਾ ਮੁੱਢਲੇ-ਢੱਕਣ ਪਾਠ ਅਤੇ ਨਾ ਹੀ ਪਿੱਛੇ-ਢੱਕਣ ਪਾਠ ਨਾਲ ਜਾਰੀ ਹੈ, ਦੀਆਂ ਸ਼ਰਤਾਂ ਅਧੀਨ ਨਕਲ ਕਰਨ, ਵੰਡਣ ਅਤੇ/ਜਾਂ ਸੋਧਣ ਦਾ ਅਧਿਕਾਰ ਦਿੱਤਾ ਗਿਆ ਹੈ। ਤੁਸੀਂ GFDL ਦੀ ਨਕਲ ਸਬੰਧ ਉੱਤੇ ਜਾਂ ਇਹ ਦਸਤਾਵੇਜ਼ 'ਚ COPYING-DOCS ਫਾਇਲ ਵਿੱਚੋਂ ਲੈ ਸਕਦੇ ਹੋ।
ਇਹ ਦਸਤਾਵੇਜ਼ ਗਨੋਮ ਦਸਤਾਵੇਜ਼ ਭੰਡਾਰ ਦਾ ਭਾਗ ਹੈ, ਜੋ ਕਿ GFDL ਦੇ ਅਧੀਨ ਜਾਰੀ ਕੀਤਾ ਗਿਆ ਹੈ। ਜੇ ਤੁਸੀਂ ਇਹ ਦਸਤਾਵੇਜ਼ ਨੂੰ ਭੰਡਾਰ ਤੋਂ ਬਿਨਾਂ ਵੰਡਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲਾਈਸੈਂਸ ਦੇ ਭਾਗ 6 ਵਿੱਚ ਦੱਸੇ ਮੁਤਾਬਕ ਦਸਤਾਵੇਜ਼ ਨਾਲ ਲਾਈਸੈਂਸ ਦੀ ਇੱਕ ਨਕਲ ਜੋੜ ਕੇ ਕਰ ਸਕਦੇ ਹੋ।
ਕੰਪਨੀਆਂ ਵਲੋਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਲਈ ਵਰਤੇ ਗਏ ਕਈ ਨਾਂ ਮਾਰਕੇ ਹਨ। ਜਦੋਂ ਵੀ ਉਹ ਨਾਂ ਕਿਸੇ ਗਨੋਮ ਦਸਤਾਵੇਜ਼ ਪ੍ਰੋਜੈਕਟ ਵਿੱਚ ਆਉਦੇ ਹਨ ਅਤੇ ਗਨੋਮ ਦਸਤਾਵੇਜ਼ ਪ੍ਰੋਜੈਕਟ ਦੇ ਮੈਂਬਰ ਹਨ ਤਾਂ ਉਨ੍ਹਾਂ ਮਾਰਕਿਆਂ ਬਾਰੇ ਜਾਣਕਾਰੀ ਦੇਣ ਲਈ, ਉਹਨਾਂ ਨੇ ਦੇ ਨਾਂ ਵੱਡੇ ਅੱਖਰਾਂ ਵਿੱਚ ਜਾਂ ਪਹਿਲੇਂ ਅੱਖਰ ਵੱਡੇ ਰੱਖੇ ਗਏ ਹਨ।
DOCUMENT AND MODIFIED VERSIONS OF THE DOCUMENT ARE PROVIDED UNDER THE TERMS OF THE GNU FREE DOCUMENTATION LICENSE WITH THE FURTHER UNDERSTANDING THAT:
-
DOCUMENT IS PROVIDED ON AN "AS IS" BASIS, WITHOUT WARRANTY OF ANY KIND, EITHER EXPRESSED OR IMPLIED, INCLUDING, WITHOUT LIMITATION, WARRANTIES THAT THE DOCUMENT OR MODIFIED VERSION OF THE DOCUMENT IS FREE OF DEFECTS MERCHANTABLE, FIT FOR A PARTICULAR PURPOSE OR NON-INFRINGING. THE ENTIRE RISK AS TO THE QUALITY, ACCURACY, AND PERFORMANCE OF THE DOCUMENT OR MODIFIED VERSION OF THE DOCUMENT IS WITH YOU. SHOULD ANY DOCUMENT OR MODIFIED VERSION PROVE DEFECTIVE IN ANY RESPECT, YOU (NOT THE INITIAL WRITER, AUTHOR OR ANY CONTRIBUTOR) ASSUME THE COST OF ANY NECESSARY SERVICING, REPAIR OR CORRECTION. THIS DISCLAIMER OF WARRANTY CONSTITUTES AN ESSENTIAL PART OF THIS LICENSE. NO USE OF ANY DOCUMENT OR MODIFIED VERSION OF THE DOCUMENT IS AUTHORIZED HEREUNDER EXCEPT UNDER THIS DISCLAIMER; AND
-
UNDER NO CIRCUMSTANCES AND UNDER NO LEGAL THEORY, WHETHER IN TORT (INCLUDING NEGLIGENCE), CONTRACT, OR OTHERWISE, SHALL THE AUTHOR, INITIAL WRITER, ANY CONTRIBUTOR, OR ANY DISTRIBUTOR OF THE DOCUMENT OR MODIFIED VERSION OF THE DOCUMENT, OR ANY SUPPLIER OF ANY OF SUCH PARTIES, BE LIABLE TO ANY PERSON FOR ANY DIRECT, INDIRECT, SPECIAL, INCIDENTAL, OR CONSEQUENTIAL DAMAGES OF ANY CHARACTER INCLUDING, WITHOUT LIMITATION, DAMAGES FOR LOSS OF GOODWILL, WORK STOPPAGE, COMPUTER FAILURE OR MALFUNCTION, OR ANY AND ALL OTHER DAMAGES OR LOSSES ARISING OUT OF OR RELATING TO USE OF THE DOCUMENT AND MODIFIED VERSIONS OF THE DOCUMENT, EVEN IF SUCH PARTY SHALL HAVE BEEN INFORMED OF THE POSSIBILITY OF SUCH DAMAGES.
ਸੁਝਾਅ
ਸਿਸਟਮ ਮਾਨੀਟਰ ਕਾਰਜ ਜਾਂ ਇਹ ਦਸਤਾਵੇਜ਼ ਬਾਰੇ ਬੱਗ ਰਿਪੋਰਟ ਦੇਣ ਜਾਂ ਸੁਝਾਅ ਲਈ, ਗਨੋਮ ਸੁਝਾਅ ਸਫ਼ਾ ਦੀਆਂ ਹਦਾਇਤਾਂ ਦੀ ਪਾਲਨਾ ਕਰੋ।